Super Punjabi quotes captions for Insta
Punjabi Quotes
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
Langhe Paani Wangu Door Ho Gaya Sajna Ve, Sukk Na Jawa Kidhre Hijjar Tere Vich Rukh Ho Ke
ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ
Koi Kehnda Oh Tan Yaad Ni Karde Tenu,Fer Tu Kyu Karda E..Main Keha Rishte Nibhaun Wale Muqabla Nahi Kareya Karde
ਤੂੰ#Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ ‘ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ
Tu Message Di Gal Karda E Sohneya, Asin Tan Exams Ch Question Seen Karke Chad Aune Aan
ਦੋ ਦਿਨਾਂ ਤੋਂPrisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ
Do Dina To Prisma App Waleyan Ne Facebook Soon Wali Kiti Payi Aa
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
Punjabi Quotes
#Vitamin ਤਾਂ ਸਾਰੇ ਪੂਰੇ ਆ, ਬਸ ਇੱਕ#Girlfriend ਦੀ ਕਮੀ ਆ
#Vitamin Tan Sare Poore Aa, Bas Ik #Girlfriend Di Kami Aa
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
Gal Bhawein Changi Howe Ya Sachi, Kayi Lokan De Chubdi Jarur Aa
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
Jis Din Tusi Apni Soch Wadi Kar Layi, Wade Wade Lok Apne Bare Sochna Shuru Kar Denge
ਉੱਡਣ ‘ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ
Udan Ch Burai Nahi Hai, Par Sirf Ona Hi Uddo Jitho Zameen Saaf Dikhai Dewe
ਰੱਬ ਸੁੱਖ ਰੱਖੇ ਕਰਦਾਂਗੇ ਠੀਕ ਦਿਨਾਂ ‘ਚ ਆਹ ਜੀਹਨਾਂ ਦੇ ਦਿਮਾਗ ਜੇ ਖਰਾਬ ਚਲਦੇ
ਜਦੋ ਦਿਨ ਮਾੜੇ ਚਲਦੇ ਹੋਣ ਤਾ ਚੰਗੇ ਦਿਨ ਲਿਆਉਣ ਲਈ ਯਤਨ ਕਰਦੇ ਰਹੋ ਤੇ ਜਦੋ ਚੰਗੇ ਦਿਨ ਆ ਜਾਣ ਤਾਂ ਉਹਨਾਂ ਮਾੜੇ ਦਿਨਾਂ ਨੂੰ ਵੀ ਕਦੇ ਨਾ ਭੁੱਲੋ
ਕੁੱਜ ਐਸਾ ਸਮਾਂ ਦਿਖਾਈ ਜ਼ਿੰਦੇਗੀਏ ਜੋ ਅੱਜਬੇਕਦਰੀ ਕਰਦੇ ਆਂ ਕਲ ਨੂੰ ਮਿਲਣ ਨੂੰ ਵੀ ਤਰਸ ਜਾਣ
ਜਿਹੜੇ ਹਾਰ ਨਹੀਂ ਮੰਨਦੇਵਾਰ ਵਾਰ ਵੀ ਡਿਗਿਆ ਵੀ ਉੱਠ ਖੜਦੇ ਹਨ ਓਹਨਾ ਨੂੰ ਹਰ ਠੋਕਰ ਦਿੰਦੀ ਹੈ
ਜਿਨ੍ਹਾਂ ਵੱਡਾ ਸੁਪਨਾ ਹੋਵੇਗਾ ਓਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਤੇ ਜਿੰਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਓਹਨੀ ਵੱਡੀ ਕਾਮਯਾਬੀ ਹੋਊਗੀ
ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ., ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ
एक दिल ही सी मेरे कोल गल्लाँ नाल टू ओहनू वी चोर लिया
Punjabi Status
Chehra khaas ni!.. 12 v paas ni!.. Munda shikari banda..
Zindagi main pyaar hona jruri hai.. Paisa to salmaan khan ke pass bhi hai..
Dunia me SirF 2 Chize hi MasHoor Han, Mera Style OR Mere GF Ki SmiLe...
Jado kadar krn valeya da mull nahi penda, Ta wafa krn vale v bewafa ho jande ne..!!
ankha di khail yaro, hundi umra di jail..
super Punjabi captions status for Instagram
Wich laayi ae photo ohnu dekhi jande haan.. Ik tere karke phone nu matha teki jande haan.!!!
Jado tak mere dil nu, Tera fikar rahuga.. Ohdo tak Mere status ..ch tera zikar rahuga.
Mere door Hamesha khula ha Tusi Jado Marji Mil Sakde ho..
Raat nu 2 bande hi jag de ne, phla pyar krn wala 2 jaa kuj life ch krn wala. #Punjabi-Status
Comments
Post a Comment